ਖਾਲਿਸਤਾਨੀਆਂ ਨੂੰ ਟਰੂਡੋ ਸਰਕਾਰ ਦੀ ਦੋ ਟੁੱਕ, ਕੈਨੇਡਾ 'ਚ ਹਿੰਸਾ ਭੜਕਾਉਣ ਲਈ ਕੋਈ ਥਾਂ ਨਹੀਂ! |OneIndia Punjabi

2023-08-08 1

ਖਾਲਿਸਤਾਨ ਪੱਖੀਆਂ ਵੱਲੋਂ ਭਾਰਤੀ ਅਧਿਕਾਰੀਆਂ ਨੂੰ ਧਮਕੀਆਂ ਦੇਣ ਮਗਰੋਂ ਕੈਨੇਡਾ ਸਰਕਾਰ ਸਰਕਾਰ ਦਾ ਸਖਤ ਬਿਆਨ ਆਇਆ ਹੈ। ਕੈਨੇਡਾ ਨੇ ਕਿਹਾ ਹੈ ਕਿ ਦੇਸ਼ ਵਿੱਚ ਹਿੰਸਾ ਭੜਕਾਉਣ ਲਈ ਕੋਈ ਥਾਂ ਨਹੀਂ। ਪਬਲਿਕ ਸੇਫਟੀ ਕੈਨੇਡਾ ਦਾ ਇਹ ਬਿਆਨ ਖਾਲਿਸਤਾਨੀ ਪੋਸਟਰਾਂ ਦੇ ਆਨਲਾਈਨ ਨਸ਼ਰ ਹੋਣ ਤੋਂ ਲਗਪਗ ਇੱਕ ਮਹੀਨੇ ਬਾਅਦ ਆਇਆ ਹੈ।
.
There is no place for Khalistanis to incite violence in Trudeau government, Canada!
.
.
.
#canadanews #khalistan #canadagovernment

Videos similaires